ਹਿਮਾਚਲ ਤੋਂ ਲਿਆਂਦੀ ਰੇਤ ਨਾਲ ਭਰੇ ਸੱਤ ਵਾਹਨ ਜ਼ਬਤ ਕਰਕੇ ਮੌਕੇ ‘ਤੇ ਕੀਤਾ ਜੁਰਮਾਨਾ

ਗੁਰਦਾਸਪੁਰ, 13 ਸਤੰਬਰ (ਮੰਨਣ ਸੈਣੀ)। ਰੇਤੇ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਅਤੇ ਹਿਮਾਚਲ ਤੋਂ ਲਿਆਂਦੇ ਜਾ ਰਹੇ ਰੇਤੇ ਨੂੰ ਲੈ ਕੇ ਸੋਮਵਾਰ ਰਾਤ ਆਰ.ਟੀ.ਏ ਗੁਰਮੀਤ ਸਿੰਘ ਅਤੇ ਮਾਈਨਿੰਗ ਅਫ਼ਸਰ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਸਾਂਝੇ ਆਪ੍ਰੇਸ਼ਨ ਕਰਕੇ ਹਿਮਾਚਲ ਤੋਂ ਟਰੱਕਾਂ ਵਿੱਚ ਰੇਤਾ ਲੈ ਕੇ ਜਾ ਰਹੇ 7 ਵਾਹਨਾਂ ਨੂੰ ਫੜ ਕੇ ਜ਼ਬਤ ਕੀਤਾ ਅਤੇ ਮੌਕੇ … Continue reading ਹਿਮਾਚਲ ਤੋਂ ਲਿਆਂਦੀ ਰੇਤ ਨਾਲ ਭਰੇ ਸੱਤ ਵਾਹਨ ਜ਼ਬਤ ਕਰਕੇ ਮੌਕੇ ‘ਤੇ ਕੀਤਾ ਜੁਰਮਾਨਾ